ਸਬ ਡਵੀਜ਼ਨ ਗੁਰਦਾਸਪੁਰ ਵਿਚ 02 ਅਤੇ ਦੀਨਾ ਨਗਰ ਸਬ ਡਵੀਜ਼ਨ ਵਿਚ 07 ਦੁਕਾਨਾਂ 16 ਮਈ ਤਕ ਕੀਤੀਆਂ ਸੀਲ

ਗੁਰਦਾਸਪੁਰ, 12 ਮਈ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਮੁੱਖ ਰੱਖਦੇ ਹੋਏ ਜਿਲਾ ਗੁਰਦਾਸਪੁਰ ਵਿਚ ਅਗਲੇ ਹੁਕਮਾਂ ਤੱਕ ਕਰਫਿਊ ਲਗਾਇਆ ਗਿਆ ਹੈ। ਇਸ ਜਿਲ•ੇ ਦੇ ਵਸਨੀਕਾਂ ਨੂੰ ਜਰੂਰੀ ਵਸਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਦੁਕਾਨਦਾਰਾਂ ਦੀ ਯੂਨੀਅਨ ਦੇ ਪ੍ਰਧਾਨਾਂ ਨਾਲ ਸਮੇ ਸਮੇ ਸਿਰ ਵੀਡਿਓ ਕਾਨਫਰੰਸਾਂ ਕਰਨ … Continue reading ਸਬ ਡਵੀਜ਼ਨ ਗੁਰਦਾਸਪੁਰ ਵਿਚ 02 ਅਤੇ ਦੀਨਾ ਨਗਰ ਸਬ ਡਵੀਜ਼ਨ ਵਿਚ 07 ਦੁਕਾਨਾਂ 16 ਮਈ ਤਕ ਕੀਤੀਆਂ ਸੀਲ